Tourist Working Holiday Visa In Australia 2019

0
27

ਲੇਬਰ ਹਾਲੀਡੇਅ ਵਰਕ ਪ੍ਰੋਗਰਾਮ ਵਿੱਚ ਭਾਰਤ ਨੂੰ ਵੀ ਸ਼ਾਮਿਲ ਕਰੇਗਾ ਆਸਟ੍ਰੇਲੀਆ

ਆਸਟਰੇਲੀਆ ਵਰਕਿੰਗ ਹਾਲੀਡੇਅ ਮੇਕਰ ਵੀਜ਼ਾ ਪ੍ਰੋਗਰਾਮ ਦੇ ਵਿਸਥਾਰ ਤੇ ਕੰਮ ਕਰਦੇ ਹੋਏ ਇਸ ਚ ਭਾਰਤ ਸਣੇ 13 ਦੇਸ਼ਾਂ ਨੂੰ ਸ਼ਾਮਲ ਕਰਨ ਤੇ ਵਿਚਾਰ ਕਰ ਰਿਹਾ ਹੈ। ਆਸਟ੍ਰੇਲੀਆ ਵਲੋਂ ਅਜਿਹਾ ਖੇਤਰ ਚ ਖੇਤੀਬਾੜੀ ਸਬੰਧੀ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ। ਇਸ ਦੀ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਨੇ ਬੁੱਧਵਾਰ ਨੂੰ ਦਿੱਤੀ। ਆਸਟ੍ਰੇਲੀਆਈ ਸਰਕਾਰ ਨੇ ਖੇਤਰੀ ਕਾਰੋਬਾਰਾਂ ਲਈ ਖੇਤਾਂ ਚ ਕੰਮ ਕਰਨ ਲਈ ਲੋੜੀਂਦੇ ਕਾਮੇ ਲੱਭਣ ਲਈ 13 ਦੇਸ਼ਾਂ ਨੂੰ ਆਪਣੇ ਪ੍ਰੋਗਰਾਮ ਚ ਸ਼ਾਮਲ ਕਰਨ ਤੇ ਵਿਚਾਰ ਕਰ ਰਹੀ ਹੈ।

ਆਸਟ੍ਰੇਲੀਆਈ ਸਰਕਾਰ ਦਾ ਵਰਕਿੰਗ ਹਾਲੀਡੇਅ ਮੇਕਰ ਪ੍ਰੋਗਰਾਮ ਜਿਸ ਚ ਵਰਕਿੰਗ ਹਾਲੀਡੇਅ ਵੀਜ਼ਾ ਤੇ ਵਰਕ ਐਂਡ ਹਾਲੀਡੇਅ ਵੀਜ਼ਾ ਸ਼ਾਮਲ ਹੈ, ਇਕ ਸੱਭਿਆਚਾਰ ਦੇ ਵਟਾਂਦਰੇ ਦਾ ਪ੍ਰੋਗਰਾਮ ਹੈ, ਜੋ ਨੌਜਵਾਨ ਯਾਤਰੀਆਂ ਨੂੰ ਲੰਬੀ ਛੁੱਟੀ ਦੀ ਆਗਿਆ ਦਿੰਦਾ ਹੈ ਤੇ ਇਸ ਨਾਲ ਉਹ ਥੋੜ੍ਹੇ ਸਮੇਂ ਦੇ ਰੁਜ਼ਗਾਰ ਰਾਹੀਂ ਪੈਸੇ ਕਮਾ ਸਕਦੇ ਹਨ। ਭਾਰਤ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਨੂੰ ਇਸ ;ਵਰਕਿੰਗ ਹਾਲੀਡੇਅ ਪ੍ਰੋਗਰਾਮ ਲਈ ਚੁਣਿਆ ਜਾ ਰਿਹਾ ਹੈ ਉਨ੍ਹਾਂ ਚ ਬ੍ਰਾਜ਼ੀਲ, ਮੈਕਸੀਕੋ, ਫਿਲਪੀਨਸ, ਸਵਿਟਜ਼ਰਲੈਂਡ, ਫਿਜੀ, ਸੋਲੋਮਨ ਆਇਸਲੈਂਡ, ਕ੍ਰੋਏਸ਼ੀਆ, ਲਾਤਵੀਆ, ਲਿਥੂਆਨੀਆ, ਅੰਡੋਰਾ, ਮੋਨਾਕੋ ਤੇ ਮੰਗੋਲੀਆ ਦੇਸ਼ ਸ਼ਾਮਲ ਹਨ।

Australia will also include India in the Labor Holiday Work Program

India is considering including 13 countries, including Australia, working on the expansion of the Working Holiday Maker visa program. This is being done by Australia to meet the shortage of agricultural labor in the area. This was reported by Immigration Minister David Coleman on Wednesday. The Australian Government is considering incorporating 13 countries into its program to find the workers needed to work in the fields for regional businesses.

The Australian Government’s Working Holiday Maker program, which includes Working Holiday Visas and Work and Holiday Visas, is a cultural exchange program that allows young travelers to have longer vacations and to reduce the time they spend through it. Are. Countries other than India being selected for the Working Holiday Program include Brazil, Mexico, the Philippines, Switzerland, Fiji, Solomon Islands, Croatia, Latvia, Lithuania, Andorra, Monaco and Monaco.

India passport holders are currently not eligible for this scheme. We will keep our eye on the Australian government for any announcement regarding this visa for Indian nationals.

Working Holiday Visa In Australia 2019,Working Holiday Visa For India,Working Holiday Visa 2019,Working Holiday Visa 2019 Australia,Working Holiday Visa Australia For India,Working Holiday Visa

LEAVE A REPLY

Please enter your comment!
Please enter your name here