Romantic Punjabi One Line Status For Whatsapp

0
35

Romantic Punjabi One Line Status For Whatsapp

ਤੈਨੂੰ ਪਾਉਣ ਤੋਂ ਪਹਿਲਾਂ ਹੀ ਬੜਾ ਦਿਲ ਡਰਦਾ ਸੀ…
ਤੈਨੂੰ ਪਾ ਕੇ ਵੀ ਦਿਲ ਡਰਦਾ ਏ ਕਿਤੇ ਖੋ ਨਾ ਬੈਠਾਂ…

ਵੈਸੇ ਤਾਂ ਜ਼ਿੰਦਗੀ ਬਹੁਤ ਫਿੱਕੀ ਆ””
ਬੱਸ ਇੱਕੋ ਜਾਨ ਮੇਰੀ ਆ””
ਜੋ ਬਾਹਲੀ ਮਿੱਠੀ ਆ,,

ਧੰਨਵਾਦ ਕਰਦੇ ਹਾਂ ਜ਼ਿੰਦਗੀ ਚ ਆਉਣ ਲਈ ll
ਜ਼ਿੰਦਗੀ ਚ ਆ ਕੇ ਸਾਡੇ ਸੁਪਨੇ ਸਜਾਉਣ ਲਈ ll

ਤੈਨੂੰ ਬੰਦਾ ਹੀ ਸ਼ਰੀਫ ਮਿਲਿਆ ਤਾਹੀਂ ਚੁੱਕਦੀ ਨਾਜਾਇਜ਼ ਫਾਇਦਾ ਪਿਆਰ ਦਾ

ਪਲ ਦੋ ਪਲ ਹੀ ਸਹੀ ਨਜ਼ਰ ਤੇਰੀ ਵਿਚ ਆ ਜਾਵਾ,
ਤੂੰ ਤੱਕਦਾ ਹੋਵੇ ਮੈਨੂੰ ਤੇ ਮੈਂ ਆਪਣਾ ਆਪ ਗੁਆ ਜਾਵਾਂ..

ਜੇ ਰੰਗ ਤੇਰੇ ਚੇਹਰੇ ਦੇ ਇੰਝ ਨਾ ਖਿੜਦੇ,
ਮੈਂ ਰੰਗਾਂ ਦੀ ਪਹਿਚਾਣ ਕਿੰਝ ਕਰਦਾ ਦੱਸ ਯਾਰਾਂ

ਨਿੱਤ ਮੰਗੀਏ ਤੇਰੇ ਲਈ ਹਾਸੇ ਨੀ,
ਖੁਦਾ ਦੇ ਪਾਕ ਬਸੇਰੇ ਚੋ,
ਬਾਕੀ ਜ਼ਿੰਦਗੀ ਦੇ ਜਿੰਨੇ ਸੁੱਖ ਯਾਰਾ,
ਸਭ ਵਾਰ ਦੇਵਾ ਮੈਂ ਤੇਰੇ ਤੋਂ..❣️

ਕਹੇ ਆਪਣਾ ਤੇ ਆਪਣੀ ਪਹਿਚਾਣ ਵੀ ਨਾ ਦੇਵੇ…❣️
ਵੇ ਤੂੰ ਰੱਖਦਾ ਵੀ ਨਹੀਂ ਤੇ ਤੂੰ ਜਾਣ ਵੀ ਨਾ ਦੇਵੇ.

ਜ਼ਿਆਦਾ ਨਹੀਂ ਬੱਸ ਇੰਨੀ….ਕੁ 😘ਮੋਹੱਬਤ ਆ ਤੇਰੇ ਨਾਲ❣️
ਰਾਤ ਦਾ ਆਖਰੀ ਖ਼ਿਆਲ…..ਤੇ🌅 ਸਵੇਰ ਦੀ ਪਹਿਲੀ ਸੋਚ…..ਏ ਤੂੰ

ਉਹ ਰੁੱਸਿਆ ਜਿੰਨੀ ਵਾਰੀ ਹਰ ਵਾਰ ਮਨਾਇਆ ਮੈਂ…❣️
ਪਲਕਾਂ ਉੱਤੇ ਬਿਠਾ ਕੇ ਦਿਲਦਾਰ ਬਣਾਇਆ ਮੈਂ

ਚੰਨਾ ਵੇ ਚੰਨਾ! ਤੇਰਾ ਚੇਤਾ ਅੱਖ ਖੋਲ੍ਹੇ,
ਉਮਰ ਗੁਲਾਮ ਹੋ ਗਈ ਦੋ ਬੋਲ ਤੂੰ ਕੀ ਬੋਲੇ

ਕਿੰਨਾ ਸ਼ਬਦਾਂ ਨਾਲ ਬਿਆਨ ਕਰ ਮੈਂ ਅਹਿਮੀਅਤ ਤੇਰੀ…,
ਤੇਰੇ ਬਿਨਾ ਅਕਸਰ ਮੈਂ ਨਾ-ਮੁਕੰਮਲ ਜੇਹਾ ਰਹਿੰਦਾ ਹਾਂ.

ਕੁਝ ਪਲਾਂ ਵਿੱਚ ਨਹੀਉ ਵਿਸ਼ਵਾਸ ਬਣਦੇ…
ਦਿਲ ਜੀਹਦੇ ਨਾਲ ਮਿਲੇ ਓਹੀ ਖਾਸ ਬਣਦੇ

ਯਕੀਨ ਮੰਨੀ ਸਬਰ ਤਾ ਤੈਨੂੰ ਪਾਉਣ ਲਈ ਕਰਦੇ ਕਰਦੇ ਆ
ਨਹੀਂ ਅਸੀਂ ਅਮਰੂਦ ਵੀ ਪੱਕਣ ਨਹੀਂ ਦਿੰਦੇ..

ਰੂਹ ਦਾ ਸਕੂਨ ਹੈ ਇਸ਼ਕ…
ਬਸ ਸ਼ਰਤ ਹੈ ਕਿ ਸਹੀ ਇਨਸਾਨ ਨਾਲ ਹੋਵੇ…!

ਆਪਣੇ ਖ਼ਿਆਲਾਂ ਵਿਚ ਤੇਰੀ ਫੋਟੋ ਜੜਕੇ,,
ਅੱਖਾਂ ਬੰਦ ਕਰਾਂ ਸੀਨੇ ਉੱਤੇ ਹੱਥ ਧਰਕੇ

ਚਲ ਆਪਾ ਸਭ ਕੁੱਝ ਵੰਡ ਲੈਨੇ ਆ❣️
ਤੂੰ ਮੇਰੀ ਤੇ ਬਾਕੀ ਸਭ ਕੁੱਝ ਤੇਰਾ

ਸਕੂਨ ਜਿਹਾ ਦੇਵੇ ਦਿੰਦਾ ਚੈਨ ਮੈਨੂੰ ਯਾਰਾ
ਤੇਰੀ ਬਾਹਾਂ ਦਾ ਸਹਾਰਾ ਤੇਰੀ ਦੀਦ ਦਾ ਨਜ਼ਾਰਾ ..

ਮੇਰੇ ਉੱਤੇ ਰਹਿੰਦਾ ਪਰਛਾਵਾਂ ਤੇਰੇ ਪਿਆਰ ਦਾ…❣️
ਕਿਵੇ ਦੱਸ ਮੁੱਲ ਮੈ ਚੁਕਾਵਾਂ ਤੇਰੇ ਪਿਆਰ ਦਾ.

 

LEAVE A REPLY

Please enter your comment!
Please enter your name here