Mintu Gurusaria Biography, Bio, Wiki In Punjabi – Mintu Gurusaria Lifestory In Punjabi

0
10

Mintu Gurusaria Wiki, Age, Wife, Family, Net worth, Bio, Height & Facts

Mintu Gurusaria Biography, Bio, Wiki In Punjabi – Mintu Gurusaria Lifestory In Punjabi

Personal Interests – Writing about Society, Social issues, Politics, Reading Books, Kabaddi

About

Full Name Baljinder Singh

Nick Name – Mintu Gurusaria

Gender – Male

Marital Status – Married

Wife Name – Mandeep Gurusaria

Labourer At – Lok Sathh Radio Talk Show with Host Dan Sidhu

Laborer At – Radiopanj

Labourer At – Punjabi Radio USA ਪੰਜਾਬੀ ਰੇਡੀਓ ਯੂ ਐਸ ਏ

Labourer At – Rangla Punjab Radio & Tv

School – Govt. sen. sec. school boys malout.

Current City – Gurusar

From – Raja Jang, Punjab, Pakistan

ਮਿੰਟੂ ਗੁਰੂਸਰੀਆ ( Mintu Gurusaria ) ਜੀ ਦਾ ਪੂਰਾ ਨਾਮ ਬਲਜਿੰਦਰ ਸਿੰਘ ਹੈ। ਆਪਦੇ ਪਿਤਾ ਜੀ ਦਾ ਨਾਮ ਬਲਦੇਵ ਸਿੰਘ ਤੇ ਮਾਤਾ ਦਾ ਨਾਮ ਜਸਵੀਰ ਕੌਰ ਹੈ ਹੈ ਤੇ ਉਹ ਪੰਜਾਬੀ ਦੇ ਮਸ਼ਹੂਰ ਜਰਨਲਿਸਟ ਹਨ । ਉਹਨਾਂ ਦਾ ਜਨਮ 23 ਜੁਲਾਈ 1979 ਪੰਜਾਬ ਦੇ ਫਾਜਿਲਕਾ ਦੇ ਇਕ ਪਿੰਡ ਗੁਰੂਸਰ ਵਿਚ ਹੋਇਆ ਜੋ ਕਿ ਰਾਜਸਥਾਨ ਦੇ ਬਾਰਡਰ ਦੇ ਨੇੜੇ ਹੈ ।
ਸਕੂਲ ਦੀ ਪੜ੍ਹਾਈ ਪਿੰਡ ਤੋਂ ਪੂਰੀ ਕਰਕੇ ਅਗਲੀ ਪੜ੍ਹਾਈ ਲਈ ਅਬੋਹਰ ਦਾਖਲਾ ਲਿਆ ਅਤੇ ਫੇਰ ਗ੍ਰੇਜੂਏਸ਼ਨ ਲਈ ਮਲੋਟ ਦਾਖਲਾ ਲੈ ਲਿਆ । ਇਥੇ ਉਹ ਬੁਰੀ ਸੰਗਤ ਕਾਰਨ ਨਸ਼ੇ ਕਰਨ ਲੱਗੇ।

ਬਾਦ ਵਿਚ ਓਹਨਾ ਨੇ ਆਪਣੀ ਸਵੈ ਜੀਵਨੀ ਡਾਕੂਆਂ ਦਾ ਮੁੰਡਾ ( Dakuan da Munda ) ਨਾਮ ਦੀ ਕਿਤਾਬ ਵਿਚ ਲਿਖੀ ਜਿਸਤੇ ਬਾਅਦ ਵਿਚ ਇਕ ਪੰਜਾਬੀ ਫਿਲਮ ਵੀ ਬਣੀ ਜਿਸ ਵਿਚ ਦੇਵ ਖਰੌੜ ( Dev Kharaud ) ਨੇ ਮੁਖ ਅਦਾਕਾਰ ਦੀ ਭੂਮਿਕਾ ਨਿਭਾਈ।
ਮਿੰਟੂ ਗੁਰੂਸਰੀਆ ਨੇ ਇਕ ਹੋਰ ਕਿਤਾਬ ਜਿੰਦਗੀ ਦੇ ਆਸ਼ਿਕ ( Zindagi De Aashiq) ਵੀ ਲਿਖੀ।

ਮਿੰਟੂ ਗੁਰੂਸਰੀਆ ਇੱਕ ਪੰਜਾਬੀ ਪੱਤਰਕਾਰ ਅਤੇ ਲੇਖਕ ਹੈ, ਜਿਸਦੀ ਸਵੈਜੀਵਨੀ ਡਾਕੂਆਂ ਦਾ ਮੁੰਡਾ ਅਤੇ ਇਸ ਉੱਤੇ ਬਣੀ ਫਿਲਮ ਕਾਰਨ ਚਰਚਾ ਹੈ।ਮਿੰਟੂ ਚੜ੍ਹਦੇ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਸ਼ਹਿਰ ਮਲੋਟ ਦੇ ਨੇੜੇ ਗੁਰੂਸਰ ਯੋਧਾ ਪਿੰਡ ਦਾ ਜੰਮਪਲ ਤੇ ਮੌਜੂਦਾ ਵਸਨੀਕ ਹੈ। ਉਸਦਾ ਦਸਤਾਵੇਜ਼ੀ ਨਾਮ ਬਲਜਿੰਦਰ ਸਿੰਘ ਹੈ ਅਤੇ ਮਿੰਟੂ ਗੁਰੂਸਰੀਆ ਉਸਦਾ ਕਲਮੀ ਨਾਮ ਹੈ। ਉਹ 7 ਸਾਲਾਂ ਦਾ ਸੀ ਜਦੋਂ ਉਸ ਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ। ਉਸ ਦਾ ਦਾਦਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਸਕਰੀ ਦਾ ਧੰਦਾ ਕਰਦਾ ਸੀ। ਉਸ ਦਾ ਪਿਤਾ ਕਬੱਡੀ ਖਿਡਾਰੀ ਹੋਣ ਦੇ ਬਾਵਜੂਦ ਵੀ ਨਸ਼ੇੜੀ ਸੀ। ਮਿੰਟੂ ਆਪ ਵੀ ਕਬੱਡੀ ਦਾ ਖਿਡਾਰੀ ਸੀ, ਇਸ ਮਾਹੌਲ ਵਿੱਚ ਉਹ ਨਸ਼ੇਖੋਰੀ, ਚੋਰੀ ਚਕਾਰੀ ਅਤੇ ਗੁੰਡਾਗਰਦੀ ਵਿੱਚ ਵੀ ਪੈ ਗਿਆ ਸੀ ਅਤੇ ਜੇਲ ਵੀ ਗਿਆ। ਮਿੰਟੂ ਉਦੋਂ 16 ਕੂ ਸਾਲਾਂ ਦੀ ਸੀ ਜਦੋਂ ਉਸ ਨੇ ਡਰੱਗ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਅਪਰਾਧ ਦੀ ਦੁਨੀਆਂ ਵਿਚ ਫਸ ਗਿਆ ਸੀ। ਇੱਕ ਸਮੇਂ ਉਹ ਦਰਜਨ ਦੇ ਕਰੀਬ ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਿਹਾ ਸੀ, ਜਿਸ ਵਿੱਚ ਇਰਾਦਾ ਕਤਲ ਅਤੇ ਡਕੈਤੀ ਦੀ ਕੋਸ਼ਿਸ਼ ਵੀ ਸ਼ਾਮਲ ਸੀ। ਉਸ ਦੇ ਪਿਤਾ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ। ਪਰ ਉਹ ਇਸ ਦਲਦਲ ਵਿੱਚੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ ਤੇ ਨਵੀਂ ਨਰੋਈ ਲੀਹ ਤੇ ਪਰਤ ਆਇਆ। ਇਸ ਵੇਲੇ ਉਹ ਪੰਜਾਬੀ ਪੱਤਰਕਾਰੀ ਵਿੱਚ ਕੰਮ ਕਰ ਰਿਹਾ ਹੈ। ਮਿੰਟੂ ਇਸ ਸਮੇਂ ਵਿਦੇਸ਼ ਵਿਚ ਕਈ ਰੇਡੀਓ ਅਤੇ ਚੈਨਲਾਂ ਲਈ ਕੰਮ ਕਰ ਰਿਹਾ ਹੈ। ਮਿੰਟੂ ਦੀ ਜ਼ਿੰਦਗੀ ਅਧਾਰਤ ਇਕ ਫਿਲਮ “ਡਾਕੂਆਂ ਦਾ ਮੁੰਡਾ” ਬਹੁਤ ਪ੍ਰਸਿੱਧ ਹੋਈ ਹੈ ਜਦਕਿ ਮਿੰਟੂ ਦੀ ਕਿਤਾਬ “ਸੂਲਾਂ” ਉਤੇ ਵੀ ਇੱਕ ਫਿਲਮ ਜਿਸ ਦਾ ਨਾਂ “ਜ਼ਿੰਦਗੀ ਜ਼ਿੰਦਾਬਾਦ” ਹੈ ਆ ਰਹੀ ਹੈ।

ਲਿਖਤਾਂ

ਡਾਕੂਆਂ ਦਾ ਮੁੰਡਾ (ਸਵੈ ਜੀਵਨੀ)
ਜ਼ਿੰਦਗੀ ਦੇ ਆਸ਼ਕ ( ਨਿਬੰਧ ਸੰਗ੍ਰਹਿ)
ਸੂਲਾਂ ( ਸਵੈ ਬਿਰਤਾਂਤ )

Mintu Gurusaria as an a news Analyst working with various Radios, channel and published Writer

Published writer “Dakuan Da Munda” (autobiography), “zindagi de aashiq and “soolan” book

News Analysis on various Radios like Punjabi Radio USA and freelancer in indian print media

Published writer, Autobiograph “Dakuan Da Munda” ਡਾਕੂਆਂ ਦਾ ਮੁੰਡਾ : ਸਵੈ-ਜੀਵਨੀ and book ‘Zindgi de aashiq’. super hit punjabi movie ‘dakuan da munda’ inspired by mintu gurusaria’s life . he is news Analysist on various Radios and channels

About Mintu Gurusaria,Mintu Gurusaria Book,Mintu Gurusaria With Wife,Mintu Gurusaria Son,Vikram Singh Bajwa,Dev Kharoud Wikipedia,Punjabi Movie Dakuan Da Munda Online,Mintu Gurusaria Biography In Hindi,Mintu Gurusaria Death,Mintu Gurusaria Wife,Mintu Gurusaria Age,Mintu Gurusaria Death Date,Mintu Gurusaria Gangster,Mintu Gurusaria Wikipedia In Hindi,Mintu Gurusaria Story In Hindi

Mintu Gurusaria Biography In Punjabi,Mintu Gurusaria Biography In Hindi,Mintu Gurusaria Biography In English,Mintu Gurusaria Biography In Urdu,Mintu Gurusaria Biography Punjabi,Mintu Gurusaria Punjabi Wiki,Mintu Gurusaria Punjabi Bio,Mintu Gurusaria Punjabi Life Story,Mintu Gurusaria Punjabi Biography,Mintu Gurusaria Punjabi Story

Mintu Gurusaria Whatsapp Number,Mintu Gurusaria Phone Number,Mintu Gurusaria  Mobile Number,Mintu Gurusaria Wallpapers,Mintu Gurusaria Images,Mintu Gurusaria Pics,Mintu Gurusaria Pictures,Mintu Gurusaria Hd Wallappers,Mintu Gurusaria 2020 Wallpapers,Mintu Gurusaria Wallpapers 2020

LEAVE A REPLY

Please enter your comment!
Please enter your name here