Mankirt Aulakh Kamli Song Lyrics 2018 – Punjabi Songs Lyrics 2019

0
135

Mankirt Aulakh’s Kamli Lyrics: The Punjabi song is sung by Mankirt Aulakh and produced by Ikwinder Singh while lyrics are written by Veet Baljit & Kammy Grewal. The music video directed by Sukh Sanghera features Roopi Gill in a female lead and has been released under the label of Saga Hits.

Singer: Mankirt Aulakh

Music: Ikwinder Singh

Lyrics: Veet Baljit & Kammy Grewal

Video Director: Sukh Sanghera

Music Label: Saga Hits

Kamli Song Lyrics In Punjabi Mankirt Aulakh 

ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ।
ਕੁੜੀ ਪਤਲੋ ਜੀ ਸੰਗ ਕੇ ਪਰਾਂ ਹੋ ਗਈ।
ਉਹਨੇ ਦਿਲ ਮੰਗਿਆ ਤੇ ਸਾਥੋਂ ਨਾ ਹੋ ਗਈ।
ਕੁੜੀ ਪਤਲੋ ਜੀ ਸੰਗ ਕੇ ਪਰਾਂ ਹੋ ਗਈ…..
ਦਿਲ ਟੁੱਟੇ ਤੋਂ ਵੀ ਸੁੱਟਣੋ ਨਾ ਟਲੀ ਚੰਦਰੀ ਜੁਲਫਾਂ ਦੇ ਜਾਲ ਨੂੰ ।
ਜੱਟੀ ਹਿੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ।
ਜੱਟ ਦੇ ਰੁਮਾਲ ਨੂੰ .
ਉੱਤੋ ਗੱਭਰੂ ਜੱਟਾਂ ਦਾ ਪੁੱਤ ਟਿੱਚ ਜਾਣਦਾ।
Kamli ਦੇ ਹਾਲ ਨੂੰ ।
ਜੱਟੀ ਹਿੱਕ ਨਾਲ ਲਾ ਲਾ ਕੇ ……

ਕਹਿੰਦੀ ਅੱਜ ਤੋਂ ਨਾ ਸੁਣੂ ਤੇਰੇ ਗੀਤ ਵੇ ।
ਭਾਵੇਂ ਸਿਰੇ ਦਾ ਲਿਖਾਰੀ ਤੇਰਾ ਵੀਤ ਵੇ।
ਕਹਿੰਦੀ ਅੱਜ ਤੋਂ ਨਾ ਸੁਣੂ ਤੇਰੇ ਗੀਤ ਵੇ ।
ਭਾਵੇਂ ਸਿਰੇ ਦਾ ਲਿਖਾਰੀ ਤੇਰਾ ਵੀਤ ਵੇ…
Mankirta ਵੇ ਤੇਰੇ ਬਿਨਾਂ ਕੀਹਨੇ ਬੁੱਝਣਾ।
ਦਿਲ ਦੇ ਸਵਾਲ ਨੂੰ ।
ਜੱਟੀ ਹਿੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ।
ਜੱਟ ਦੇ ਰੁਮਾਲ ਨੂੰ .
ਉੱਤੋ ਗੱਭਰੂ ਜੱਟਾਂ ਦਾ ਪੁੱਤ ਟਿੱਚ ਜਾਣਦਾ।
Kamli ਦੇ ਹਾਲ ਨੂੰ ।
ਜੱਟੀ ਹਿੱਕ ਨਾਲ ਲਾ ਲਾ ਕੇ ……

ਸੂਟ ਚੰਦਰੀ ਨੇ ਫਸਮੇ ਜਿਹੇ ਪਾ ਲਏ ਓਏ।
ਜੋੜੇ ਝਾਂਜ਼ਰਾਂ ਦੇ ਸਜਰੇ ਕਢਾਲੇ ਓਏ।
ਸੂਟ ਚੰਦਰੀ ਨੇ ਫਸਮੇ ਜਿਹੇ ਪਾ ਲਏ ਓਏ।
ਜੋੜੇ ਝਾਂਜ਼ਰਾਂ ਦੇ ਸਜਰੇ ਕਢਾਲੇ ਓਏ….
ਉੱਤੋ ਅਠਾਰਵੇਂ ਵਰੇ ਦੀ ਅੱਗ ਲਾਉਂਦੀ ਗਰਮੀ।
ਹੋ ਚੜਦੇ ਸਿਆਲ ਨੂੰ …
ਜੱਟੀ ਹਿੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ।
ਜੱਟ ਦੇ ਰੁਮਾਲ ਨੂੰ .
ਉੱਤੋ ਗੱਭਰੂ ਜੱਟਾਂ ਦਾ ਪੁੱਤ ਟਿੱਚ ਜਾਣਦਾ।
Kamli ਦੇ ਹਾਲ ਨੂੰ ।
ਜੱਟੀ ਹਿੱਕ ਨਾਲ ਲਾ ਲਾ ਕੇ ……

ਟਿੱਕਾ ਮੱਥੇ ਉੱਤੇ ਕਰਦਾ ਬਗਾਵਤਾਂ।
ਕੌਕਾ ਅਲੜਾ ਦਾ ਕਰਦਾ ਸਰਾਰਤਾਂ।
ਟਿੱਕਾ ਮੱਥੇ ਉੱਤੇ ਕਰਦਾ ਬਗਾਵਤਾਂ।
ਕੌਕਾ ਅਲੜਾ ਦਾ ਕਰਦਾ ਸਰਾਰਤਾਂ …..
ਸਾਥੋਂ ਦਿਲ ਟੁੱਟਿਆ ਤਾਂ ਸਰਮੇ ਨੇ ਰੌਲਣਾ।
ਗੱਲਾਂ ਦੇ ਗਲਾਲ ਨੂੰ
ਜੱਟੀ ਹਿੱਕ ਨਾਲ ਲਾ ਲਾ ਕੇ ਪਾਉਂਦੀ ਬੋਲੀਆਂ ।
ਜੱਟ ਦੇ ਰੁਮਾਲ ਨੂੰ .
ਉੱਤੋ ਗੱਭਰੂ ਜੱਟਾਂ ਦਾ ਪੁੱਤ ਟਿੱਚ ਜਾਣਦਾ।
Kamli ਦੇ ਹਾਲ ਨੂੰ ।
ਜੱਟੀ ਹਿੱਕ ਨਾਲ ਲਾ ਲਾ ਕੇ ……

Kamli Song Lyrics Mankirt Aulakh 

Ohne dil manggeya te saathon naa ho gayi
Kudi patlo jehi sang ke para ho gayi x (2)

Dil tutte to vi suttno na tali chandri
Ho zulfan de jaal nu

Jatti hikk naal la la ke paundi boliyan
Ho jatt de rumaal nu
Utton gabru jattan da munda tich janda
Ho kamli de haal nu
Jatti hikk naal la la ke..

Kehndi ajj to na sunu tere geet ve
Bhawein sire da likhari tera Veet ve x (2)

Mankirtan ve tere bina kihne bujhna
Ve dil de sawaal nu

Jatti hikk naal la la ke paundi boliyan
Ho jatt de rumaal nu
Utton gabru jattan da munda tich janda
Ho kamli de haal nu
Jatti hikk naal la la ke..

Suit chandri ne phasmein jehe paa le oye
Jode jhanjaran de sajre kadha le oye x (2)

Utton atharwein vare di agg laundi garmi
Ho chadhde siyaal nu

Jatti hikk naal la la ke paundi boliyan
Ho jatt de rumaal nu
Utton gabru jattan da munda tich janda
Ho kamli de haal nu
Jatti hikk naal la la ke..

Tikka mathe utte karda bagawat’an
Koka allhad da karda sharatan x (2)

Saathon dil tutteya taan sarme ne rullna
Ho gallan de gulal nu

Jatti hikk naal la la ke paundi boliyan
Ho jatt de rumaal nu
Utton gabru jattan da munda tich janda
Ho kamli de haal nu
Jatti hikk naal la la ke..

Mankirt Aulakh Songs,Mankirt Aulakh Lyrics,Mankirt Aulakh Video Songs,Mankirt Aulakh 2019 Songs,Mankirt Aulakh Punjabi Songs,Mankirt Aulakh 2019 Lyrics,Mankirt Aulakh And Veet Baljit,Mankirt Aulakh 2018 Songs,Mankirt Aulakh Kamli Song,Mankirt Aulakh Kamli Song Lyrics,Mankirt Aulakh Kamli Song Lyrics In Punjabi

LEAVE A REPLY

Please enter your comment!
Please enter your name here