Harf Farmer One Line Punjabi Status And Best Quotes

0
24

Harf Farmer Is Very Talented Actor, Producer, Director Of Punjabi Industry.

He started his career as a photographer and his first photography exhibition was organized on 9 April 2012 at Punjab Agricultural University, Ludhiana. Subsequently, three more exhibitions were held, one was at Thakur Art Galley, Amritsar and the second one at Alliance Française, Chandigarh in the year 2013 and third one that concluded at Kala Bhawan,Chandigarh in June 2016.

He is quite famous for his self-portraits depicting farmers of Punjab. Each portrait brings out the simplicity of the rural Punjab. In February 2016, Harp Farmer Pictures released a new song called “Manmaaniyan” sing and composed by Dev Sangha featuring Harp Farmer

ਤੁਸੀਂ ਆਣ ਢੁੱਕੇ ਸੱਚੇ ਪਾਤਸ਼ਾਹ ਜੀ ~ ਧਰਤੁ ਤੇ

ਜ਼ਿੰਦਗੀ ਦੀ ਇਹ ਗੱਲ ਬਹੁਤ ਖੂਬਸੂਰਤ ਹੈ ਕਿ ਕਿਧਰੇ ਵੀ ਦੁਹਰਾਉ ਨਹੀਂ ~ -ਅੰਬਰ

ਸੰਤੁਲਿਤ ਸਿਹਤ ਲਈ ਜ਼ਰੂਰੀ ਹੈ ਬਦਲਾਓ
ਮਨ ਲਈ ਰਫ਼ਤਾਰਾ ਤੇ ਰੂਹ ਲਈ ਰਹਾਓ ~ ਅੰਬਰ ~

ਜੇ ਤੁਹਾਡੇ ਵਿੱਚ ਸਹਿਜਤਾ ਨਹੀਂ ਠਹਿਰਾੳ ਨਹੀਂ ਤਾਂ ਤੁਹਾਡੇ ਵਿੱਚ ਕੁਝ ਵੀ ਨਹੀਂ ~ ਅੰਬਰ ~

ਸੁਹਬਤ ਨਾਲ ਕਲਾ ਹੋਰ ੳੱਚੀ ਹੁੰਦੀ ਰਹਿੰਦੀ
ਪਰ ਜੇ ਤੁਹਾਡਾ ਹੁਨਰ ਸੁਹਬਤ ਦਾ ਗੁਲਾਮ ਹੋਵੇ ਤਾੰ ਤੁਸੀੰ ਬੱਚੇ ਹੋ ~🙂 ਸਿਖਰ ਸੰਤੁਸ਼ਟ ਹੁੰਦਾ :)~

ਮੂਰਖਤਾ ਦਾ ਜਵਾਬ ਅਕਸਰ ਚੁੱਪ ਹੁੰਦੀ ਕਿਉਂਕਿ ਵਾਦ ਵਿਵਾਦ ਇਕ ਸੋਝੀ ਹੈ ~ ਅੰਬਰ ਕੌਰ~

ਕਿਰਦਾਰ ਸੰਭਾਲ ਕੇ ਰੱਖਣ ਵਾਲੇ ਹੀ ਗੱਡ ਸਕਦੇ ਨੇ ਯੁੱਗ ਦੀ ਹਿੱਕ ਤੇ ਸਿਦਕ ਦੇ ਝੰਡੇ | ਅੰਬਰ

ਉਹ ਕਿਰਦਾਰ ਸਤਿਕਾਰਾ ਦਾ▬▬ਮੈਂ ਵੀ ਧੀ ਸਰਦਾਰਾ ਦੀ……🙂 ♥ (ਸੁਹਜ ਸੁਆਣੀ ਦਾ )
ਅੰਬਰ ਫਾਰਮਰ ~

ਸੰਤੁਲਿਤ ਸਿਹਤ ਲਈ ਜ਼ਰੂਰੀ ਹੈ ਬਦਲਾਓ
ਮਨ ਲਈ ਰਫ਼ਤਾਰਾ ਤੇ ਰੂਹ ਲਈ ਰਹਾਓ ~ ਅੰਬਰ ਫਾਰਮਰ

ਸਹਿਜ ਸੁਭਾਅ ਖਿੜੇ ਰਹਿਣ ਵਾਲੇ ਦਾ ਦਿਲ ਉਹਦੀਆੰ ਅੱਖਾਂ ਚੋ ਝਾਕਦਾ ~ ਅੰਬਰ ~

ਚਿੱਤ ਮੇਰਾ ਚੇਤਾ ਤੇਰਾ ~ ~ ਅੰਬਰ ~

ਗੱਭਰੂ ਦੀ ਮੁੱਛ ਤਾਂ ਪਛਾਣ ਇੱਕ ਜੀ
ਪੱਗ ਸਾਰੇ ਜੱਗ ਦਾ ਧਿਆਨ ਖਿੱਚਦੀ ~ ਅੰਬਰ~

ਜਿਵੇਂ ਕੁਦਰਤ ਵਿੱਚ ਹੋਂਦ ਆਕਾਲ ਦੀ ਏ
ਮੇਰੀ ਤੇਰੇ ਨਾਲ ਸਾਂਝ ਖਿਆਲ ਦੀ ਏ ।। ♥ ਅੰਬਰ ਕੌਰ

ਸੰਤੁਲਿਤ ਸਿਹਤ ਲਈ ਜ਼ਰੂਰੀ ਹੈ ਬਦਲਾਓ
ਮਨ ਲਈ ਰਫ਼ਤਾਰਾ ਤੇ ਰੂਹ ਲਈ ਰਹਾਓ ~ ਅੰਬਰ ~

ਭੱਥਿਆੰ ‘ਚ ਪੋਥੀ ਜਿਹੜਾ ਰੱਖਦਾ
ਸਾਧ ਵੀ ਆ ਨਾਲੇ ਓਹ ਸਿਪਾਹੀ ਏ ~

ਮਾੰਵਾੰ ਤੇ ਧੀਆੰ ਦੀਆੰ ਰੂਹਾੰ ਉਹ ਵੇਲੇ ਇਕਸਾਰ ਮੋਹ ਚੋ ਵਿਚਰਦੀਆੰ ਜਿਹੜੇ ਵੇਲੇ ਕੇਸ ਕੰਘੀ ਕਰ ਮਾੰ ਪਲੋਸਦੀ ਧੀ ਦਾ ਸਿਰ ~ ਅੰਬਰ ~

ਹਰ ਥਾਂ “ਸੱਚ” ਦੇ ਝੰਡੇ ਹੋਵਣ | ਬੰਦੇ ਆਮ “ਜੇ” ” ਖੰਡੇਂ ਵਾਂਗ ਚੰਡੇ ਹੋਵਣ |” ਅੰਬਰ

ਸਿਰਦਾਰਾਂ ਦੀ ਭੀੜ ‘ਚ ਕਿਰਦਾਰ ਗਵਾਚ ਗਏ ।
ਮਾਪਣ ਵਾਲੀਆਂ ਨਿਗਾਹਾਂ ਤੇ ਮਿਅਾਰ ਗਵਾਚ ਗਏ ॥ ਅੰਬਰ ਕੌਰ

ਕੁਦਰਤ ਤੋਂ ਵੱਡਾ ਕੋਈ ਫਲਸਫਾ ਨਹੀਂ ~ ~ਅੰਬਰ

ਇੱਕ ਦਹਾੜਦਾ ਕਿਰਦਾਰ ਸਦੀਵ ਮੇਰੇ ਜ਼ਿਹਨ ‘ਚ ਦੋੜਦਾ
ਜਿਸਦਾ ਸਾਕਾਰ ਰੂਪ ਹੈ ਕਿਰਸਾਨ ਸਿੰਘ ~ ਅੰਬਰ ~

ਫਤਿਹ ਗੱਜਦੀ ,ਉਦਾਸੀ ਭੱਜਦੀ || 🙂
ਗੁਰਮੁਖੀ ਦੀ ਗੂੰਜ਼ ,ਧੁਰ ਤੱਕ ਵੱਜਦੀ ||ਅੰਬਰ |

ਦੇਸ ਪੰਜਾਬ ਦੇ ਹਿੱਸੇ ਆਈਆਂ
ਟੋਭੇ , ਢਾਬ , ਛੱਪੜ , ਦਰਿਆਈਆਂ
ਟਿੱਬੇ , ਜੰਡ , ਕਿੱਕਰ , ਹਰਿਆਈਆਂ
ਖੁੱਲ੍ਹੀਆਂ ਧੁੱਪਾਂ ਤੇ ਪੁਰਵਾਈਆਂ
ਹੱਟੀਆਂ , ਭੱਠੀਆਂ , ਪੱਤੀਆਂ , ਥ੍ਹਾਈਆਂ
ਮਾਸੀਆਂ , ਮਾਸੜ , ਚਾਚੀਆਂ , ਤਾਈਆਂ
ਕੱਚ ਦੀਆਂ ਵੰਗਾਂ , ਨਰਮ ਕਲਾਈਆਂ
ਦਾੜ੍ਹੀਆਂ , ਮੁੱਛਾਂ ਲੈਣ ਲੜਾਈਆਂ ~

ਕੁਦਰਤ ਹੋਰ ਵੀ ਹਸੀਨ ਲੱਗਦੀ ਜਦ ਤੇਰੇ ਖਿਆਲ ਤੁਰਦੇ ਮੇਰੇ ਨਾਲ -ਨਾਲ ~ 💕 ਅੰਬਰ

“ਸਮਝਦਾਰੀ” ਦੀ ਵਰਤੋਂ “ਖੂਬਸੂਰਤ ਖੁਸ਼ੀਆਂ ” ਦਾ ” ਆਗਾਜ਼ ” ਕਰਦੀ ਹੈ | 🙂 ਅੰਬਰ |

ਕਣੀਆਂ ਵਿੱਚ ਭਿੱਜ ਕੇ ਤੇਰੇ ਖਿਆਲ ਕੋਸੇ ਕੋਸੇ ਕਣ ਕਣ ਰਚ ਗਏ ।:-) ❤ ਅੰਬਰ

ਜਿਗਰਾ ਤੇ ਜੁੱਸਾ ਜਦ ਜਮੀਰਾਂ ਜਗਾਵੇ ਗੱਭਰੂ ਤਦ ਕਿਰਸਾਨ ਸਿੰਘ ਕਹਾਵੇ । ਅੰਬਰ

ਤੇਰੇ ਨਾਲ ਚੁੱਪ ਤੇਰੇ ਨਾਲ ਬਾਤ ਬਸ ਇੰਨੇ ਕੁ ਜਜਬਾਤ ।

ਸੱਚ ਬੋਲਣ ‘ਚ ਇੰਨੀ ਦੇਰ ਨਾ ਲਾ ਦਈ ਕਿ ਓਸ “ਸੱਚ” ਦਾ “ਅਹਿਮ” ਨਾ ਰਹਿ ਜਾਏ ~ ਅੰਬਰ ~

ਚਿੜ੍ਹੀ ” ਕੁਦਰਤ ਦੀ ਸਰਦਾਰ ਹੁੰਦੀ ਹੈ “ਸੱਚੀ ”

ਜਿਨ੍ਹਾ ਨੂੰ ਜ਼ਿੰਦਗੀ ਦਾ ਅਰਥ ਮਹਿਸੂਸ ਹੋ ਜਾਵੇ ਓਹ ਫਿਰ ਜਿਓਣ ਤੋਂ ਬਿਨਾਂ ਕਿਸੇ ਹੋਰ ਗੱਲ ਨੂੰ ਤਰਜੀਹ ਨਹੀਂ ਦਿੰਦੇ ~ ਅੰਬਰ ~

ਦਿਮਾਗ ਨੂੰ ਜੋ ਸਿਖਾਓਗੇ ਇਹ ਓਹੀ ਕਰੇਗਾ ਇਸ ਲਈ ਵਿਚਾਰ ਪੜ੍ਹੋ ਵਿਚਾਰ ਕਰੋ ਤੇ ਵਿਚਾਰ ਸਹਿਤ ਵਿਚਰੋ ~ਅੰਬਰ ~

ਕੁਦਰਤ ਹੋਰ ਵੀ ਹਸੀਨ ਲੱਗਦੀ ਜਦ ਤੇਰੇ ਖਿਆਲ ਤੁਰਦੇ ਮੇਰੇ ਨਾਲ -ਨਾਲ ~ 💕 ਅੰਬਰ

ਤਸਬੀਰ ਇੱਕ “ਪਲ” ਨੂੰ “ਯੁੱਗਾਂ” ਤੱਕ ਦਾ ਸਫਰ ਬਖਸ਼ਦੀ ਹੈ ~ ਅੰਬਰ ਫਾਰਮਰ

ਤੁਸੀਂ ਆਪਣੇ ਧਿਆਨ ਤੇ ਖ਼ਿਆਲ ਨੂੰ ਜੋ ਸੇਧ ਦਿੰਦੇ ਹੋ ਓਹੀ ਹੁੰਦੀ ਹੈ ਜ਼ਿੰਦਗੀ ~ ਅੰ ਬ ਰ ~

ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ ~

ਅਸਾਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ,
ਸ਼ਕਲਾਂ ਵੇਖ ਕੇ ਦੇਂਦੇ ਨੇ ਵਰਤਾਵੇ ਤੇਰੇ ਲੰਗਰ ਨੂੰ ~  ~ ਬਾਬਾ ਨਜਮੀ —

Harf Farmer Quotes,Harf Farmer Best Quotes,Harf Farmer Latest Quotes

 

LEAVE A REPLY

Please enter your comment!
Please enter your name here