Happy Father Days Quotes And Status In Punjabi – Best Punjabi Fathers Day Quotes And Wallpapers For Whatsapp

0
24

Father Days Quotes In Punjabi,Best Punjabi Father Quotes And Wallpapers

Happy Fathers Day Status In Punjabi for Whatsapp,Latest Happy Fathers Day Whatsapp Status Quotes 2019,Happy Father Days Quotes And Status In Punjabi – Best Punjabi Fathers Day Quotes And Wallpapers

Read Best Fathers Day Status For Whatsapp And Facebook. All New Happy Fathers Day Status, Top Fathers Day Status For Whatsapp In Punjabi.

ਸ਼ਹਿਰ ਨਾਲੋਂ ਚੰਗਾ ਤਾਂ ਆਪਣਾ ਪਿੰਡ ਹੈ ਇਥੇ ਮਕਾਨ ਨੰਬਰ ਨਾਲ ਨਹੀਂ ਪਿਤਾ ਦੇ ਨਾਮ ਤੋਂ ਪਹਿਚਾਣੇ ਜਾਂਦੇ ਹਾਂ

ਬਾਪੂ ਗਵਾਉਂਦਾ ਏ ਜਵਾਨੀ ਪੁੱਤ ਐਵੇ ਨੀ ਜਵਾਨ ਹੁੰਦੇ

ਬਾਪੂ ਦੀ ਮੌਜਦਗੀ ਸੂਰਜ ਦੀ ਤਰ੍ਹਾਂ ਹੁੰਦੀ ਹੈ ਸੂਰਜ ਗਰਮ ਜਰਾਰ ਹੁੰਦਾ ਪਰ ਜਦੋ ਗਰਮ ਨਾ ਹੋਵੇ ਤਾ ਹਨੇਰਾ ਹੁੰਦਾ

ਜਦੋਂ ਕੋਈ ਬਜ਼ੁਰਗ ਆਪਣੀਆਂ ਕਹਾਣੀਆਂ ਸੁਣਾ ਰਿਹਾ ਹੋਵੇ ਤਾਂ ਉਸਨੂੰ ਕਦੇ ਨਾ ਰੋਕੋ ਸਗੋਂ ਧਿਆਨ ਨਾਲ ਸੁਣੋ .. ਕਿਉਂਕਿ ਉਹ ਪੁਰਾਣੇ ਦਿਨ ਫੇਰ ਜੀ ਰਿਹਾ ਹੁੰਦਾ ਹੈ.

ਇਕਲੌਤੀ ਧੀ ਸੀ ਉਹ ਆਪਣੇ ਮਾਂ ਬਾਪ ਦੀ ਤੇ ਉਸਦੇ ਸਹੁਰੇ ਕਹਿੰਦੇ ਦਿੱਤਾ ਹੀ ਕੀ ਹੈ ਤੇਰੇ ਮਾਂ ਬਾਪ ਨੇ..

ਕਦਰ ਕਰੋ ਇਹਨਾਂ ਬਜ਼ੁਰਗਾਂ ਦੀ ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ ਹੁੰਦੀ ਹੈ ਰਾਹ ਸਵਰਗਾਂ ਦੀ..

ਰੱਬਾ ਉਮਰ ਵਧਾ ਦੇ ਮੇਰੇ ਬੇਬੇ ਬਾਪੂ ਦੀ ਵਾਧਾ ਘਾਟਾ ਕਰਲਾਗੇ ਮੇਰੇ ਆਲੀ ਚੋ

ਹਰ ਕੁੜੀ ਆਪਣੇ ਘਰਵਾਲੇ ਲਈ ਰਾਣੀ ਹੋਵੇ ਨਾ ਹੋਵੇ ਪਰ ਆਪਣੇ ਪਿਤਾ ਲਈ ਰਾਜਕੁਮਾਰੀ ਹੁੰਦੀ ਹੈ..

ਪਿਓ ਉਹ ਇਨਸਾਨ ਹੈ ਜਿਸਦੇ ਸਾਏ ਵਿਚ ਇਕ ਧੀ ਰਾਜ ਕਰਦੀ ਹੈ..

ਮੰਨਿਆ ਮਾਂ ਵਰਗਾ ਕੋਈ ਰਿਸ਼ਤਾ ਨਹੀਂ ਪਰ ਬਾਪ ਦੀ ਜਗਾ ਵੀ ਕੋਈ ਨਹੀਂ ਲੈ ਸਕਦਾ..

ਅਸਲੀ ਸੰਤਾ ਤਾਂ ਸਾਡਾ ਬਾਪੂ ਆ ਜਿਹੜਾ ਕਿਸੇ ਗੱਲ ਦੀ ਕਮੀ ਨੀ ਆਉਣ ਦਿੰਦਾ..

ਕਾਸ਼ ਸਾਡਾ ਬਾਪੂ ਵੀ ਨਾਲ ਹੁੰਦਾ ਤੇ ਹੱਲਾਸ਼ੇਰੀ ਦੇ ਕੇ ਕਹਿੰਦਾ ਤੂੰ ਡਰ ਨਾ ਪੁੱਤਰਾ ਮੈਂ ਤੇਰੇ ਨਾਲ ਆਂ..

ਬਾਪੂ ਬਿਨਾ ਕਰਦਾ ਨੀ ਕੋਈ ਰੀਝਾਂ ਪੂਰੀਆਂ..

ਬਾਪੂ ਤੇਰੀਆਂ ਕਹੀਆਂ ਗੱਲਾਂ ਅੱਜ ਵੀ ਚੇਤੇ ਆਉਂਦੀਆਂ ਨੇ..

ਹਰ ਮੁਸ਼ਕਿਲ ਆਸਾਨ ਹੁੰਦੀ ਜਦ ਬਾਪੂ ਨਾਲ ਹੋਵੇ,,

Dear DAD , ਨਾ ਤਾਂ ਕੋਈ ਤੁਹਾਡੇ ਵਰਗਾ ਹੈ ਨਾ ਕੋਈ ਹੋਵੇਗਾ..

ਸ਼ੌਂਕ ਤਾਂ ਬਾਪੂ ਦੇ ਸਿਰ ਤੇ ਹੀ ਪੂਰੇ ਹੁੰਦੇ ਆਪਣੇ ਸਿਰ ਤੇ ਤਾਂ ਬੱਸ ਗੁਜਾਰਾ ਈ ਹੁੰਦਾ…

ਬੋਹੜ ਦੀ ਛਾਂ ਵਰਗੇ ਬਾਪੂ Happy FATHER’s DAY

ਬਾਪੂ ਤੇਰਾ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸੈਕਲਾਂ ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ

ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ … ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ

ਉਹ ਮੌਜਾਂ ਭੁੱਲਣੀਆਂ ਨਈਂ ਜੋ ਬਾਪੂ ਦੇ ਸਿਰ ਤੇ ਕਰੀਆਂ..

ਧਰਤੀ ਤੋ ਰੁੱਖ ਜੇ ਪੱਟਤੇ, ਛਾਵਾਂ ਨਈ ਲੱਭਦੀਅਾ,
ਇਕ ਵਾਰੀ ਤੁਰ ਜੇ ਜਾਵਣ, ਮਾਵਾਂ ਨਈ ਲੱਭਦੀਅਾ,
ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ,
ਮਾਪਿਅਾ ਦੇ ਅੱਗੇ ਕਦੇ ਵੀ ਉੱਚਾ ਨਈ ਬੋਲੀਦਾ….

ਮਾਂ ਬਾਪ ਦੀ ਸੇਵਾ ਹੀ ਸਭ ਤੋਂ ਵੱਡਾ ਮੇਵਾ।।

ਪਾਣੀ ਤੋ ਕੋਈ ਸੁੱਚਾ ਨਹੀ, ਮਾਂ-ਬਾਪ ਤੋ ਕੋਈ ਉਚਾ ਨਹੀ ♥ Happy Father’s Day

ਫੁੱਲ ਕਦੇ ਦੁਬਾਰਾ ਨਹੀ ਖਿਲਦੇ,ਜਨਮ ਕਦੇ ਦੁਬਾਰਾ ਨਹੀ ਮਿਲਦੇ ਮਿਲਦੇ ਨੇ ਲੋਕ ਹਜ਼ਾਰਾਂ,ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ… Happy Father’s Day

ਬੜੇ ਬੇਫਿਕਰ, ਪ੍ਰਵਾਹ ਤੇ ਦੁਨੀਆ ਤੋਂ ਬੇਖੌਫ ਹੋਕੇ ਚਲਦੇ ਨੇ, ਬੱਚੇ ਜਦੋਂ ਪਿਤਾ ਦੀ ਉਂਗਲੀ ਫੜ੍ਹ ਕੇ ਚਲਦੇ ਨੇ

ਗੱਲ-ਗੱਲ ਤੇ ਕਿਸੇ ਦਾ ਮਜਾਕ ਨਹੀ ਬਣਾਈਦਾ.. ਮਾਂ-ਬਾਪ ਹੁੰਦੇ ਨੇ ਰੱਬ ਦਾ ਰੂਪ…ਕੌੜਾ ਬੋਲ ਉਹਨਾਂ ਦਾ ਦਿਲ ਨਹੀ ਦੁਖਾਈਦਾ

ਤੇਰੀ ਛਾਂ ਬੜੀ ਨਿੱਘੀ ਏ _ਬਾਪੂ
ਇਹਦੇ ਹੇਠ ਨੀਂਦ ਬੜੀ ਮਿੱਠੀ ਏ _ਬਾਪੂ
ਦੁਨੀਆਂ ਤੋਂ ਬੜਾ ਬਚਾਅ ਏ _ਬਾਪੂ
ਤੇਰੇ ਹੁੰਦੇ ਕੋਈ ਨਾ ਔਖਾ ਰਾਹ ਬਾਪੂ

ਅੱਕ ਗਿਆ ਬਾਪੂ ਸਾਨੂੰ ਕੰਮ ਦੱਸ ਦੱਸ ਕੇ ਸਿਰੇ ਦੇ ਆਂ ਢੀਠ ਬਸ ਸਾਰ ਦਈਏ ਹੱਸ ਕੇ .

“ਕਿਸਮਤ ਲੈਣੀ ਐ ਗੁਲਾਮ ਕਰ ਮੈ
“ਮਾੜ੍ਹਾ ਟਾਈਮ⌚ਫਿਰ ਦੂਰੋ ਦੂਰੋ ਝਾਕੂ ਉਏ”
“ਸਾਰਾ ਜੱਗਜਿੱਤ ਲੈਣਾ ਐ ਮੈ ਵੇਖ ਲਈ
“ਫਿਰ👣ਕਦਮਾਂ ਚ ਰੱਖੂ ਬੇਬੇ ਬਾਪੂ ਦੇ”

ਬਾਪੂ ਕੋਲੋ ਹੌਸਲਾ ਤੇ ਮਾਂ ਕੋਲੋ ਪਿਆਰ ਮਿਹਰ ਰਹੀ ਰੱਬ ਦੀ ਮਿਲੂ ਸੋਨੇ ਵਰਗੀ ਨਾਰ

ਜੰਮਿਆ ਸੀ ਜਦੋਂ ਮੈਂ ਪੰਘੂੜੇ ਵਿਚ ਪਿਆ ਸੀ, ਰੋਂਦੇ ਦੇਖ ਬਾਪੂ ਜੀ ਨੇ ਹੱਥਾਂ ਵਿਚ ਚੱਕ ਲਿਆ ਸੀ..

ਕਰਾਂ ਅਰਦਾਸ ਬਾਪੂ ਰੱਬ ਅੱਗੇ ਹਰ ਜਨਮ ਤੇਰਾ ਪੁੱਤ ਬਣ ਕੇ ਆਵਾਂ…

ਜੋ ਕੀਤੇ ਬਾਪੂ ਮੇਰੇ ਤੇ, ਮੈ ਅਹਿਸਾਨ ਮੋੜ ਨਈਂ ਸਕਦਾ,
ਮੇਰਾ ਬਾਪੂ ਰੱਬ ਵਰਗਾ, ਜੋ ਕੀਤਾ ਉਹ ਕਰ ਕੋਈ ਹੋਰ ਨਹੀਂ ਸਕਦਾ ।

ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ .. ਟੌਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ ..

ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ,
ਘਿਓ ਬਾਜ ਨਾ ਕੁਟੀਦੀਆ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਦੀਆ ਪੂਰੀਆ ।

ਜਿੳੁਦਾ ਰਹੇ 👉ਬਾਪੂ👈ਜੋ ਪੁਗਾੳੁਦਾ ਹਿੰਢ ਨੂੰ., ਭੋਰਾ ਨਾ Fíਕਰ ੲਿਥੇ ਨਿਕੀ ਜਿੰਦ ਨੂੰ… 😇😇

ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ, ਹੋਇਆ ਕਰਜਾਈ ਰੀਝਾਂ ਪਾਲਦਾ ਓੁਹ ਮੇਰੀਆਂ

ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ. ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ….

ਲੋਕਾਂ ਲਈ STAR ਕਲਾਕਾਰ ਹੋਣਗੇ .. ਮੇਰੇ ਲਈ STAR ਮੇਰਾ ਬਾਪੂ ਆ ।।

ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ….

“ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ,
ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ…..”ਬਾਪੂ”
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ…..”ਮਾਂ”

ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ, ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ !

ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.

ਬਸ ਰੋਟੀ ਪਾਣੀ ਚੱਲਦਾ, ਫਿਰ ਗੁੱਸਾ ਕਿਹੜੀ ਗੱਲ ਦਾ… ਜਿਉਂਦਾ ਰਹੇ ਬਾਪੂ ਮੇਰਾ, ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..

ਬਾਪੂ ਦਾ ਵਿਹਲਾ 😉 ਬੇਬੇ ਦਾ D.C 🚔 ਪੁੱਤ.. 😆

ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ, ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!

ਪਿਤਾ ਹਰ ਧੀ ਦਾ ਪਹਿਲਾ ਪਿਆਰ ਹੁੰਦਾ ਹੈ..

ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.

ਬਾਪੂ 👨‍❤️‍👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏 ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬

ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ, ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..

ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ.. ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..

ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ ਪਿਆਰੀ ਮਿਤਰੋ….

A father is a banker provided by nature. ~ French Proverb

The greatest gift I ever had Came from God; I call him Dad

An angry father is most cruel towards himself. ~ Publilius Syrus

The older I get, the smarter my father seems to get. ~ Tim Russert

It is a wise father that knows his own child. ~ William Shakespeare

Fathers are biological necessities, but social accidents. ~ Margaret Mead

Happy Fathers Day to the man who’s the best DAD 365 days a year.

Loving wishes for the most amazing Dad in the world! Stay fantastic.

The world would be a better place if there were more dads like you.

There is no place higher than on Daddy’s shoulders. ~ Anonymous

Happy Fathers Day to the most amazing man in the world – my dad

One father is more than a hundred schoolmasters. ~ George Herbert

It is impossible to please all the world and one’s father. ~ Anonymous

You know, fathers just have a way of putting everything together. ~ Erika Cosby

Any man can be a Father but it takes someone special to be a dad. ~ Anne Geddes

Good fathers make good sons.

Father is every child’s superhero.

Fathers are angels sent from heaven.

Some people don’t believe in heroes but they haven’t met my dad!

Dad is my helper who is there for me 24/7 and help me out with everything.

LEAVE A REPLY

Please enter your comment!
Please enter your name here