Best Punjabi Sad, Love, Caring, Romantic Quotes And Status 2020-2021

0
17

ਘਰੇ ਬੈਠੇ ਮਾਂ ਬਾਪ ਨੂੰ ਖੁਸ਼ ਰੱਖੋ ਗੁਰਦਵਾਰੇ ਵਾਲਾ ਰੱਬ ਆਪਣੇ ਆਪ ਖੁਸ਼ ਹੋ ਜਾਵੇਗਾ

ਦਿਖਾਵਾ ਤਾਂ ਕਿੰਨਾ ਮਰਜ਼ੀ ਚੰਗਾ ਹੋਵੇ ਇਨਸਾਨ ਦਾ ਰੱਬ ਵੀ ਨਜ਼ਰ ਤਾਂ ਉਸਦੀ ਨੀਅਤ ਤੇ ਰੱਖਦਾ ਹੈ

ਜਿੰਦਗੀ ਵਿੱਚ ਚੁਣੌਤੀਆਂ ਸਵੀਕਾਰ ਕਰਨ ਵਾਲੇ ਨੂੰ….ਮੋਕੇ ਵੀ ਤਾਂ ਮਿਲਦੇ ਹਨ!!

ਜਦ ਤੂੰ ਅਪਣਾ ਸਮਝਿਆ ਹੀ ਨਾ,ਫਿਰ ਮੇਰੇ ਤੇ ਹੱਕ ਕਾਹਦਾ |
ਜੇ ਤੂੰ ਖੁਦ ਹੀ ਵਫ਼ਾਦਾਰ ਨਹੀਂ , ਫਿਰ ਮੇਰੀ ਵਫਾ ਤੇ ਸ਼ੱਕ ਕਾਹਦਾ

ਜੋ ਕਦੇ ਸਨ ਦਰਿਆਵਾਂ ਦੇ ਵਾਂਗੂੰ ਸ਼ੂਕਦੇ
ਕੁਰਸੀਆਂ ਦੇ ਥਲ ਚ ਪਹੁੰਚਣ ਸਾਰ ਗੂੰਗੇ ਹੋ ਗਏ!!

ਰਿਸ਼ਤੇ ਨੂੰ ਇਸ ਤਰ੍ਹਾ ਬਚਾ ਲਿਆ ਕਰੋ
ਕਦੇ ਮਨ ਜਾਇਆ ਕਰੋ,ਕਦੇ ਮੰਨਾ ਲਿਆ ਕਰੋ!!

ਕਹਿਣ ਵਾਲਿਆਂ ਦਾ ਕੀ ਜਾਦਾਂ,ਕਮਾਲ ਤਾ ਸਹਿਣ ਵਾਲੇ ਕਰਦੇ ਨੇ,

LEAVE A REPLY

Please enter your comment!
Please enter your name here