Best One Line Punjabi Status For Facebook And Whatsapp, Instagram

0
29

Best Punjabi Status For Facebook And Whatsapp, Instagram

ਤੇਰੇ ਨਾਲ ਸ਼ਿਕਵਾ ਵੀ ਬਹੁਤ ਹੈ ਪਰ ਮੁਹੱਬਤ ਵੀ ਉਹ ਗੱਲ ਆਪਣੀ ਜਗ੍ਹਾਂ ਹੈ, ਇਹ ਗੱਲ ਆਪਣੀ ਜਗ੍ਹਾਂ

ਦਿਲ ਲੈ ਗਿਆ ਸੀ ਤਾਂ ਅੱਖਾਂ ਵੀ ਲੈ ਜਾਂਦਾ ਮੈਂ ਸਿਰਫ ਇਕ ਹੀ ਤਸਵੀਰ ਕਦ ਤਕ ਦੇਖੂ

ਮੈਂ ਤੇਰੇ ਪਿਆਰ ਉਪਰ ਇਤਬਾਰ ਕੀਤਾ ” , ਮੇਰਾ ਆਖ਼ਰੀ ਬੋਲ ਇਹੋ ਹੋਵੇ।

ਮੰਨਿਆ ਕਿ ਤੇਰੀ ਦੀਦ ਦੇ ਕਾਬਲ ਨਹੀਂ ਹਾਂ ਮੈਂ ਤੂੰ ਮੇਰਾ ਸ਼ੌਕ ਦੇਖ , ਮੇਰਾ ਇੰਤਜ਼ਾਰ ਵੇਖ

ਸਰੀਰ ਦੀ ਪਵਿੱਤਰਤਾ ਰੂਹ ਦੀ ਕੰਜੂਸੀ ਹੋ ਸਕਦੀ ਹੈ।

ਮੈਂ ਕਹਾਂ ਦੇਖਣੇ ਸੇ ਥਕਤਾ ਹੂੰ ਤੇਰੀ ਤਸਵੀਰ ਥਕ ਗਈ ਹੋਗੀ

ਉਦੋਂ ਜ਼ਮੀਨ ਅਸਮਾਨ ਦਾ ਨਾਮ ਨਿਸ਼ਾਨ ਨਹੀਂ ਸੀ ਜਦੋਂ ਮੈਂ ਤੈਨੂੰ ਮਿਲਿਆ ਅਤੇ ਸਜਦਾ ਕੀਤਾ

ਤੁਮ ਮੇਰੇ ਪਾਸ ਹੋਤੇ ਹੋ ,ਗੋਯਾ ਜਬ ਕੋਈ ਦੂਸਰਾ ਨਹੀਂ ਹੋਤਾ

ਤੂੰ ਗੱਲ ਤਾਂ ਕੋਈ ਨਹੀਂ ਕੀਤੀ,ਬਸ ਮੁਸਕਰਾਈ ਸੀ ਰਤਾ ਕੁ। ਇਸੇ ਦਾ ਮੈਨੂੰ ਮੁੱਦਤ ਤੋਂ ਇੰਤਜ਼ਾਰ ਸੀ।

ਤੁਮ ਮੇਰੇ ਪਾਸ ਹੋਤੇ ਹੋ ,ਗੋਯਾ ਜਬ ਕੋਈ ਦੂਸਰਾ ਨਹੀਂ ਹੋਤਾ

“ਇਸ ਦੁਨੀਆਂ ਵਿੱਚ ਸਭ ਕੁਝ ਕੀਮਤੀ ਹੈ, ਮਿਲਣ ਤੋਂ ਪਹਿਲਾਂ ਅਤੇ ਗੁਆਚਣ ਤੋਂ ਬਾਅਦ”

ਕਈ ਲੋਕ ਬਾਹਰਲੇ ਮੁਲਖਾਂ ਚ’ ਆਉਦੇ ਈ ਘਰਾਂ ਦੀਆਂ ਕਿਸ਼ਤਾਂ ਲਾਉਣ ਨੇ…!

ਜੋ ਦਰਵਾਜ਼ਾ ਖੜਕਾਉਣ ਤੋ ਪਹਿਲਾ ਖੁੱਲ੍ਹ ਜਾਵੇ ਉਸਦੀ ਦਹਿਲੀਜ਼ ਕਦੇ ਪਾਰ ਨਾ ਕਰੋ

ਠੋਕਰ ਕਾ ਦਰਦ ਕਿਆ ਹੋਤਾ ਹੈ, ਆਪ ਸਮਝੋ ਗੇ ਨਹੀ, ਜਬ ਸਮਝੇ ਤਬ ਸਹਿ ਨਹੀ ਪਾਓਗੇ.

ਬਹੁਤ ਗੁਬਾਰ ਭਰਾ ਥਾ ਦਿਲੋਂ ਮੇੰ ਦੋਨੋ ਕੇ, ਮਗਰ ਵੋ ਏਕ ਹੀ ਬਿਸਤਰ ਪੇ ਰਾਤ ਸੋਏ ਭੀ,

ਵਕਤ ਖੋਹਣ ਤੇ ਆਵੇ ਤਾਂ ਕੀ ਨਹੀ ਖੋਹ ਸਕਦਾ…

ਪਲਕਾਂ ਵਿੱਚ ਲਕੋਏ ਸੁਪਨੇ ਪਿਆਰੇ- ਪਿਆਰੇ❤

ਸੱੁਖ ਰਹੀ ਤਾਂ ਸਿਖਰਾਂ ਤੇ ਹੀ ਮਿਲਾਂਗੇ…!

ਡਾਂਵਾਡੋਲ ਹੋਏ ਪੈਰਾਂ ਤੇ ਸਭ ਦੀ ਨਜ਼ਰ ਹੁੰਦੀ, ਕਿੰਨਾ ਬੋਝ ਹੈ ਸਿਰ ਤੇ ਇਹ ਕੋਈ ਨੀ ਦੇਖਦਾ

ਗਰਮ ਦਿਮਾਗਾਂ ਅਤੇ ਠੰਡੇ ਦਿਲਾਂ ਨੇ ਅਜੇ ਤਕ ਕੋਈ ਸਮੱਸਿਆ ਹੱਲ ਨਹੀਂ ਕੀਤੀ..

ਭੀੜ ਤੋਂ ਬਚਣਾ ਪੈਣਾ ਹੈ ਤੇ ਭੀੜ ਵਿੱਚ ਜਾਏ ਬਿਨਾਂ ਗੱਲ ਵੀ ਨਹੀਂ ਬਣਨੀ।

ਸੱਚਾਈ ਇਹ ਹੈ ਕਿ ਜੋ ਸਹੀ ਵਕਤ ਤੇ ਜਿਉਂਦਾ ਨਹੀਂ,ਉਹ ਸਹੀ ਵਕਤ ਤੇ ਮਰ ਵੀ ਨਹੀਂ ਸਕਦਾ।

ਜਿਹੜੇ ਦਿਨ ਤੁਹਾਡਾ ਹਿਰਦਾ ਆਨੰਦ ਤੇ ਨਾਚ ਤੋਂ ਖ਼ਾਲੀ ਰਿਹਾ ਹੋਵੇ , ਉਹ ਦਿਨ ਵਿਅਰਥ ਗਿਆ ਸਮਝੋ।।

ਫ਼ਕੀਰ ਆਖਦੇ ਨੇ ਆਪਣੀ ਮਰਜ਼ੀ ਨਾਲ ਜੀਉ ਲੈਣਾ ਕਰਿਸ਼ਮਾ ਹੈ

ਸਾਦਗੀ ਵਿਚ ਜੋ ਮਜ਼ਾ ਹੈ , ਸ਼ੋਖੀਆਂ ਨੂੰ ਕੀ ਪਤਾ ਹੈ ।।

ਜ਼ਿੰਦਗੀ ਦੀਆਂ ਝਾਂਜਰਾਂ ਚ ਸੰਗੀਤ ਹੋਣਾ ਚਾਹੀਦਾ ਏ, ਸ਼ੋਰ ਨਹੀਂ ।।

ਇਕ ਘੰਟਾ ਚੌਵੀ ਘੰਟਿਆਂ ਚੋ ਆਪਣੇ ਲਈ ਕੱਢ ਲੈਣਾ ਕੋਈ ਮਹਿੰਗਾ ਸੌਦਾ ਨਹੀਂ ਹੈ।।।

ਜ਼ਿੰਦਗੀ ਦਾ ਸਨਮਾਨ ਇਸ ਢੰਗ ਨਾਲ ਕਰੋ ਜਿਵੇਂ ਵਾਸ਼ਨਾ ਨਾਲ ਭਰੇ ਹੋਏ ਲੋਕ ਕਰਦੇ ਨੇ।

ਮੈਂ ਧਰਤੀ ਹੇਠਲੀ ਜੜ੍ਹ ਹਾਂ ਤੇ ਤੂੰ ਮੇਰੇ ਅਸਮਾਨ ‘ਤੇ ਉੱਗਿਆ ਫੁੱਲ ਹੈਂ”

ਖਾਮੋਸ਼ੀ ਕਦੇ ਖਾਲੀ ਨਹੀਂ ਹੁੰਦੀ ਇਹ ਬਹੁਤ ਜਵਾਬਾਂ ਨਾਲ ਭਰੀ ਹੁੰਦੀ ਹੈ”

ਨਾ ਸਾਨੂੰ ਇਸ਼ਕ ਨੇ ਕਦੇ ਕੈਦ ਕੀਤਾ ਨਾ ਅਸੀ ਇਸ਼ਕ ਤੋਂ ਕਦੇ ਅਜ਼ਾਦ ਹੋਏ”

ਸ਼ਾਂਤ ਰਹੋ, ਚੁੱਪ ਰਹੋ, ਜੇ ਹਾਲੇ ਤੁਸੀਂ ਪ੍ਰਮਾਤਮਾ ਦੀ ਜੁਬਾਨ ਨਹੀਂ ਬਣੇ’ ਤਾ ਉਸਦੇ ਕੰਨ ਬਣੋ!

ਜੇ ਸਾਡਾ ਪਿਆਰ ਸਿਰਫ਼ ਕੁੱਝ ਪਾਉਣ ਦੀ ਚਾਹਤ ਹੈ’ ਤਾਂ ਇਹ ਪਿਆਰ ਨਹੀਂ ਹੈ।

ਕਿਸੇ ਨੂੰ ਵੀ ਅਾਪਣੇ ਗੰਦੇ ਪੈਰਾਂ ਨਾਲ ਤੁਹਾਡੇ ਮਨ ਵਿਚ ਸੈਰ ਕਰਨ ਨਾ ਦਿਓ।

LEAVE A REPLY

Please enter your comment!
Please enter your name here