Anmol Kwatra Biography, Wiki, Family, Age, Wife, Study, Bio, Career, Lifestyle & More

0
72

Anmol Kwatra Biography, Wiki, Family, Age, Wife, Study, Bio, Career, Lifestyle 

A Little About Me

Hello! My name is Anmol Kwatra and I am a social worker along with businessman. I am particularly affectionate in helping needy children, this hobby is stem from my Father Mr. Raj Kumar Kwatra. I am originally from Ludhiana, Punjab. I live in a joint family, spent my childhood by playing and exploring things making wonderful memories. I’m single, and falling in love everyday with myself achieving gym goals and feeling the difference.

My Dream

AFTER I DIE I DONT WANT TO BE HUNG ON WALL, BUT IN PEOPLE’S HEART

Anmol Kwatra Address

New kitchlu nagar near DMC hospital, Ludhiana

Mobile Number – +91 788 916 8849

Email – anmolkwatra1996@gmail.com

ਲੁਧਿਆਣੇ ਦੇ ਸਮਾਜ ਸੇਵੀ ਮੁੰਡੇ ਨਾਲ਼ ਜੋ ਹੋਇਆ ਉਹ ਹੈਰਾਨ ਨਹੀਂ, ਪ੍ਰੇਸ਼ਾਨ ਕਰਦਾ ਹੈ ਕਿ ਸਾਡਾ ਕੀ ਹੋਊ ….? ਸਿਆਸਤ ਸਾਡਾ ਕੁਝ ਸੰਵਾਰ ਨਹੀਂ ਰਹੀ ਤੇ ਜੇ ਕੋਈ ਸਮਾਜ ਵਿਚੋਂ ਸੰਵਾਰਨ ਲਈ ਅੱਗੇ ਆਉਂਦੇ ਹੈ ਤਾਂ ਉਹਨੂੰ ਗੰਦੀ ਰਾਜਨੀਤੀ ਹੂੰਝ ਦਿੰਦੀ ਹੈ। ਦੋਸਤੋ ਜੇ ਕੋਈ ਫੇਸਬੁੱਕ ‘ਤੇ ਸੱਚ ਬੋਲਦਾ ਹੈ ਤਾਂ ਉਹਦੇ ਢੁੱਡ ਮਾਰੇ ਜਾਂਦੇ ਆ , ਜੇ ਕੋਈ ਸਮਾਜ ਵਿਚ ਚੰਗਾ ਕਰਦਾ ਹੈ ਉਹਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ , ਜੇ ਕੋਈ ਸਿਆਸੀ ਜਾਂ ਵਿਚਾਰਕ ਵਿਰੋਧ ਕਰੇ ਤਾਂ ਉਹਦੇ ਨਾਲ਼ ਅੱਤ ਦਰਜੇ ਦਾ ਘਟੀਆ ਸਲੂਕ ਕੀਤਾ ਜਾਂਦੈ। ਸਾਡਾ ਚੁੱਪ ਰਹਿਣਾ ਜਾਂ ਪੱਖਪਾਤੀ ਹੋਣਾ ਬੇੜਾ ਗਰਕ ਕਰ ਰਿਹਾ ਹੈ । ਅਨਮੋਲ ਕਵਾਤਰਾ ਨਾਲ਼ ਜੋ ਲੁਧਿਆਣੇ ‘ਚ ਕਾਂਗਰਸੀ ਗੁੰਡਿਆਂ ਨੇ ਕੀਤਾ ਹੈ , ਉਹਦੇ ਵਿਰੋਧ ‘ਚ ਪਾਰਟੀਬਾਜ਼ੀ ਅਤੇ ਵਿਚਾਰਕ ਮੱਤਭੇਦਾਂ ਤੋਂ ਉੱਤੇ ਉੱਠ ਕੇ ਕਵਾਤਰਾ ਦੇ ਨਾਲ਼ ਖੜ੍ਹੋ; ਜਾਂ ਫੇਰ ਸਮਾਜ ਨੂੰ ਉਹਦੇ ਹਾਲ ‘ਤੇ ਛੱਡ ਕੇ ਕੁਝ ਚੰਗਾ ਕਰਨ ਵਾਲ਼ਿਆਂ ਦੀ ਭਾਲ ਵਾਲ਼ਾ ਵਰਕ ਈ ਪਾੜ ਦਿਓ !!!!

 

“ਲੱਖਾ ਰੋਦਿਆ ਨੂੰ ਹਸਾਉਣ ਵਾਲਾ ਅੱਜ ਖੁਦ ਰੋ ਪਿਆ Anmol Kwatra ਅਨਮੋਲ ਕਵਤਰਾਂ
ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਅੱਗੇ ਆਉਣ ”
😢ਵੀਰੋ ਸੂਪੋਰਟ ਕਰੋ ਵੀਰ ਦੀ ਜੋ ਵੀ ਨੇੜੇ ਲਾਗੇ ਹੈ ਨੇ ਵੀਰ ਦੇ

ਕੋਈ ਕੋਈ ਪਰਖਾਂ ਕਰਦਾ ਏ,
ਕੋਹਿਨੂਰ ਜਿਹੇ ਹੀਰੇ ਦੀਆਂ।
ਨਹੀਂ ਕੋਈ ਰੀਸਾਂ ਕਰ ਸਕਦਾ,
ਸਾਡੇ ਅਨਮੋਲ ਵੀਰੇ ਦੀਆਂ। “ਸ਼ਾਹਕੋਟੀ ਕਮਲੇਸ਼”

Anmol Kwatra Biography,Anmol Kwatra Bio,Anmol Kwatra Wiki,Anmol Kwatra Details,Anmol Kwatra Family,Anmol Kwatra Mother,Anmol Kwatra Father,Anmol Kwatra Brother,Anmol Kwatra Sister,Anmol Kwatra News,Anmol Kwatra Photos,Anmol Kwatra Age

Anmol Kwatra Wife,Anmol Kwatra Sister,Anmol Kwatra Address,Anmol Kwatra Phone Number,Anmol Kwatra Website,Anmol Kwatra Home Address,Anmol Kwatra Facebook,Anmol Kwatra Instagram,Anmol Kwatra Biography And Photos

Anmol Kwatra Wallpapers,Anmol Kwatra Images,Anmol Kwatra Pictures,Anmol Kwatra Pics,Anmol Kwatra Snaps,Anmol Kwatra Hd Wallpapers,Anmol Kwatra Latest Photos,Anmol Kwatra Hd Pictures,Anmol Kwatra 2019 Wallpapers

LEAVE A REPLY

Please enter your comment!
Please enter your name here