ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਨਾ ਭੁੱਲੋ – ਆਪਣਾ ਫਰਜ ਸਮਝ ਕੇ ਸ਼ੇਅਰ

0
37

ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਨਾ ਭੁੱਲੋ – ਆਪਣਾ ਫਰਜ ਸਮਝ ਕੇ ਸ਼ੇਅਰ

ਸਿਆਣੇ ਹਮੇਸ਼ਾ ਸਿਆਣਦੇ ਆਏ ਹਨ ਕਿ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਪਹਿਲਾਂ ਸੁਣਿਆ ਕਰਦੇ ਸਾਂ ਕਿ ਜੇ ਕਿਸੇ ਨੇ ਕਿਸੇ ਨੂੰ ਕੋਈ ਫਿਟਕਾਰ ਦੇਣੀ ਹੋਵੇ ਤਾਂ ਉਸਨੂੰ ਆਖਿਆ ਜਾਂਦਾ ਸੀ ” ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ” ! ਪੰਜਾਬੀ ਦੀ ਸਤਿਕਾਰਤ ਭਾਸ਼ਾ ਵਜੋਂ ਹਮੇਸ਼ਾ ਅਹਿਮੀਅਤ ਜਾਣੀ ਜਾਂਦੀ ਰਹੀ ਹੈ। ਮੇਰਾ ਮੰਨਣਾ ਹੈ ਕਿ ਦੂਜੀਆਂ ਭਾਸ਼ਾਵਾਂ ਤੇ ਬੋਲੀਆਂ ਨੂੰ ਬੋਲਣ ਤੇ ਸਿੱਖਣ ਵਿੱਚ ਕੋਈ ਬੁਰਾਈ ਨਹੀਂ ਹੈ ਪਰ ਆਪਣੀ ਮਾਂ- ਬੋਲੀ ਪੰਜਾਬੀ ਨੂੰ ਕਦੇ ਨਾ ਭੁੱਲੋ!

Matures have always known that never forget their mother tongue, they used to first hear that if someone were to give a curse to someone, it would have been said “or you will forget your mother”! As an honorable language of Punjabi, the importance has always been known. I believe there is no evil in speaking and speaking in other languages ​​but never forget your native language!

LEAVE A REPLY

Please enter your comment!
Please enter your name here