Sidhu Moose Wala Punjabi Famous Quotes, Status And Instagram Quotes 2021

0
0

Sidhu Moose Wala Famous Status And Instagram Quotes 2021

Birth Name – Shubhdeep Singh Sidhu

Nick Name – Sidhu Moosewala

Born – 13 January 1990 (age 29)

Birthplace – Moosa, Mansa, Punjab, India

Nationality – Indian

Hometown – Brampton,Canada

Occupation – Singer, lyricist,

❝ਖੁੱਲ੍ਹੀ ਮੈਂ ਕਿਤਾਬ ਨਹੀਂਓੰ ਹਰ ਕੋਈ ਪੜ੍ਹ ਜਾਵੇ ਸੱਤਾਂ ਤਹਿਆਂ ਹੇਠਲ਼ਾ ਕੋਈ ਰਾਜ਼ ਵੀ ਨਹੀਂ ਹਾਂ..❞

❝ਹੌਸਲ਼ੇ ਬੁਲੰਦ ਹੋਣ ਤਾਂ ਸਭ ਕੁਝ ਕਰ ਸਕਦੇ ਹੋ ❞

❝ਜ਼ਮਾਨੇ ਦੇ ਨਾਲ਼ ਚੱਲੋ ,ਨਜ਼ਰ ਅਸਮਾਨ ਤੇ ‘ਤੇ ਪੈਰ ਧਰਤੀ ਤੇ ਰੱਖੋ❞

❝ਮਿਹਨਤ ਦਾ ਫਲ ਤੇ ਮੁਸੀਬਤ ਦਾ ਹਲ ਦੇਰ ਨਾਲ ਹੀ ਸਹੀ ਪਰ ਮਿਲਦਾ ਜ਼ਰੂਰ ਹੈ |❞

❝ਗ਼ਲਤੀ ਹੋ ਜਾਣ ਤੇ ਡਰੋ ਨਹੀਂ ਪਰ ਉਸ ਤੋਂ ਕੁਝ ਸਿੱਖੋ |❞

❝ਹੀਰੇ ਕੋਲੇ ਦੀਆਂ ਖਾਨਾਂ ਚੋਂ ਮਿਲਦੇ ਨੇ , ਕਮਲ ਚਿੱਕੜ ਵਿੱਚ ਹੀ ਖਿਲਦੇ ਨੇ|❞

❝ਹਾਰ ਜਾਣ ਦੇ ਡਰ ਤੋਂ ,ਕੋਸ਼ਿਸ਼ ਕਰਨੀ ਨਾ ਛੱਡੋ |❞

ਹੌਸਲ਼ੇ ਬੁਲੰਦ ਹੋਣ ਤਾਂ ਸਭ ਕੁਝ ਕਰ ਸਕਦੇ ਹੋ ”।

❝ਪੂਰੀ ਲਗਨ ਨਾਂਲ ਕੰਮ ਕਰੋਗੇ ਤਾਂ ਸਫ਼ਲਤਾ ਜ਼ਰੂਰ ਮਿਲੇਗੀ ”।

❝ਚੰਗੀ ਸੋਚ ਅਤੇ ਮਿਹਨਤ ਕਿਸੇ ਨੂੰ ਕਮਜ਼ੋਰ ਨਹੀਂ ਹੋਣ ਦਿੰਦੇ |❞

❝ਜ਼ਮਾਨੇ ਦੇ ਨਾਲ਼ ਚੱਲੋ ,ਨਜ਼ਰ ਅਸਮਾਨ ਤੇ ‘ਤੇ ਪੈਰ ਧਰਤੀ ਤੇ ਰੱਖੋ |❞

❝ਚੰਗੇ ਕੰਮ ਕਰੋ ਮਨ ਵਿੱਚ ਚੰਗੇ ਵਿਚਾਰ ਰੱਖੋ |❞

❝ਸੁਣਿਆ ਕਦੇ ਨਾ ਮਿਲਦੀ ਪੱਤਣ…ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ|❞

❝ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਜ਼ਿਆਦਾ ਸਫ਼ਾਈ ਦੇਣੀ ਪੈਂਦੀ ਹੈ |❞

❝ਜੋ ਲੋਕ ਖੁਦ ਆਪਣੀ ਗ਼ਲਤੀ ਨਹੀਂ ਮੰਨਦੇ, ਸਮਾਂ ਇਕ ਦਿਨ ਮੰਨਵਾ ਹੀ ਲੈਂਦਾ ਹੈ|❞

❛ਰੌਸ਼ਨੀ ਵਿੱਚ ਜਾਣ ਲਈ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਹੈ |❜

❝ਰਿਸ਼ਤੇ ਸਿਰਫ ਉਹ ਹੀ ਗਹਿਰੇ ਹੁੰਦੇ ਹਨ, ਜਿਨ੍ਹਾਂ ਦੇ ਅਹਿਸਾਸ ਦਿਲ ਦੀ ਗਹਿਰਾਈ ਨੂੰ ਛੂੰਹਂਦੇ ਹਨ|❞

❛ਸੁੱਖ ਦਾ ਮਜ਼ਾ ਉਹ ਹੀ ਮਹਿਸੂਸ ਕਰ ਸਕਦਾ ਹੈ ਜਿਸ ਨੇ ਦੁੱਖਾਂ ਦਾ ਸਾਹਮਣਾ ਕੀਤਾ ਹੋਵੇਗਾ |❜

Sidhu Moose Wala Quotes For Instagram,Sidhu Moose Wala Quotes For Whatsapp,Sidhu Moose Wala Quotes For Facebook

Sidhu Moose Wala Quotes In Punjabi,Sidhu Moose Wala Quotes In English,Sidhu Moose Wala Quotes In Hindi,Sidhu Moose Wala Best Quotes,Sidhu Moose Wala Song Quotes,Sidhu Moose Wala Best Lines In Punjabi,Sidhu Moose Wala Dialogue,Sidhu Moose Wala Best Quotes 2021,Sidhu Moose Wala Status, Sidhu Moose Wala Best Shayari, Sidhu Moose Wala Best Poetry,Sidhu Moose Wala Lyrics Quotes,Sidhu Moose Wala Latest Quotes,Sidhu Moose Wala Whatsapp Quotes,Sidhu Moose Wala Instagram Quotes

LEAVE A REPLY

Please enter your comment!
Please enter your name here