Punjabi Quotes 2019, Punjabi Whatsapp Status 2019, Punjabi Quotes Pictures And Images

0
117

ਜੋ ਦਿਲ ਨੂੰ ਖਿਡਾਊਣਾ ਸਮਝ ਲਵੇ ਉਹ ਦਿਲਦਾਰ ਤਾ ਨਾ ਹੋਇਆ
ਅੱਜ ਇਹਦੇ ਨਾਲ ਕੱਲ ਔਹਦੇ ਨਾਲ ਇਹ ਪਿਆਰ ਤਾ ਨਾ ਹੋਇਆ

ਪਾਣੀ ਤੋ ਕੋਈ ਸੁੱਚਾ ਨਹੀ ਮਾਂ-ਬਾਪ ਤੋ ਕੋਈ ਉਚਾ ਨਹੀ

ਹੋਇਆ ਦਸ ਕਸੂਰ ਕੀ ਸਾਥੋ,,,,,ਹੋਗੀ ਜਿਹੜੀ ਦੂਰ ਤੂੰ ਸਾਥੋ,,,,,ਇਕ ਪਲ ਕਦੇ ਜੁਦਾਈਆ ਦਾ ਨਾ ਸਹਿਦੀ ਹੁੰਦੀ ਸੀ,,,,,ਤੇਰੇ ਬਾਜੋ ਕੋਣ ਹੈ ਸਾਡਾ ਨੀ ਹਰ ਦਮ ਕਹਿੰਦੀ ਸੀ

ਇਹ ਨਹੀ ਪਤਾ ਕਿ ” ਪਿਆਰ” ਵਿੱਚ ਬੇਵਫਾਈ ਕਿਉ ਮਿਲਦੀ ਹੈ,,,,,ਬਸ ਏਨਾ ਪਤਾ ਹੈ ਕਿ ਜੇ ਦਿਲ ਭਰ ਜਾਵੇ,,,,,ਤਾਂ ਲੋਕ ਕਿਤੇ ਹੋਰ ਦਿਲ ਲਗਾ ਲੈਂਦੇ ਨੇ

ਚਾਹੇ ਦੁੱਧ ਪਿਆਲੋ ਬੁੱਕਾ ਨਾਲ_ _ਸੱਪਾਂ ਨੇ ਆਖਰ ਲੜ੍ਹ ਜਾਣਾ ….. ਜਿਥੇ ਗੈਰਾਂ ਨੇ ਖੜਨਾ ਨੀ_ _ਓਥੇ “ਸਿੱਧੂ” ਨੇ ਅੜ੍ਹ ਜਾਣਾ _….ਸਿੱਧੂ

ਰੱਬ ਜਾਣੇ ਨੰਗੇ ‘ਪੈਰਾਂ’ ਨੂੰ, ਕਿੰਨਾ ਚਿਰ ‘ਸੂਲਾਂ’ ਖਾਣਗੀਂਆ,
ਸਾਡੀਆਂ ਔਖੀਆਂ-ਸੌਖੀਆਂ ਹਾਣਦੀਏ, ਖਬਰਾਂ ਸ਼ਹਿਰ ਤੇਰੇ ਕਦ ਜਾਣਗੀਆਂ.

Punjabi Quotes, Punjabi Quotes And Status,Punjabi Quotes 2019,Punjabi Quotes 2020,Love Punjabi Quotes,Life Punjabi Quotes,Hd Punjabi Quotes,Punjabi Quotes Pictures,Punjabi Quotes Wallpapers,Punjabi Quotes Images,Punjabi Quotes Love, Friendship Punjabi Quotes,Desi Punjabi Quotes,Punjabi Quotes Instagram,Punjabi Quotes Whatsapp,Punjabi Quotes Facebook,Punjabi Quotes Website

Punjabi Quotes Zardly,Zardly Punjabi Quotes,Punjabi Quotes Collection,Punjabi Quotes Album,Punjabi Quotes Page,Punjabi Quotes Blog,Sikhi Punjabi Quotes,Happy Punjabi Quotes,Sad Punjabi Quotes,Diwali Punjabi Quotes,New Year Punjabi Quotes,Latest Punjabi Quotes 2019

LEAVE A REPLY

Please enter your comment!
Please enter your name here