Punjabi Ekta Party – Navjot Kaur Lambi (President Student Wing) Of Punjabi Ekta Party

0
46

Navjot Kaur Lambi (President Student Wing) Support ਪੰਜਾਬੀ ਏਕਤਾ ਪਾਰਟੀ

ਭੈਣ ਨਵਜੋਤ ਕੋਰ ਲੰਬੀ ਨੂੰ ਪੰਜਾਬੀ ਏਕਤਾ ਪਾਰਟੀ ਸਟੂਡੈਂਟ ਵਿੰਗ ਦੀ ਪੰਜਾਬ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾ।

ਤਹਿ ਦਿਲੋਂ ਧੰਨਵਾਦੀ ਹਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੀ ਜਿੰਨਾ ਨੇ ਮੇਰੇ ਉੱਤੇ ਵਿਸ਼ਵਾਸ ਕਰ ਕੇ ਮੈਨੂੰ #ਪੰਜਾਬੀ_ਏਕਤਾ_ਪਾਰਟੀ (PAP) ਦੀ ਸਟੂਡੈਂਟ ਵਿੰਗ ਦਾ ਪ੍ਰਧਾਨ ਬਣਾਇਆ।
ਮੈ ਖਹਿਰਾ ਸਾਬ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਪਾਰਟੀ ਦੀ ਚੜ੍ਹਦੀ ਕਲ੍ਹਾ ਲਈ ਪਹਿਲਾ ਨਾਲੋ ਵੀ ਜਿਆਦਾ ਮੇਹਨਤ ਕਰਾਂਗੀ ਅਤੇ ਵਿਦਿਆਰਥੀਆਂ ਦੇ ਹੱਕਾਂ ਲਈ ਮੂਹਰੇ ਹੋ ਕੇ ਲੜਾਂਗੀ।

ਅਸੀਂ ਧੰਨਵਾਦੀ ਹਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦਾ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਜਿਹਨਾਂ ਨੇ ਚੰਗੀ ਸੋਚ ਵਾਲੇ ਅਤੇ ਪੜੇ ਲਿਖੇ ਨੌਜਵਾਨ ਪ੍ਰੋ. ਕੋਮਲ ਗੁਰਨੂਰ ਸਿੰਘ ਜੀ ਨੂੰ ਪੰਜਾਬੀ ਏਕਤਾ ਪਾਰਟੀ ਦਾ ਮੁੱਖ ਬੁਲਾਰਾ ਬਣਾਇਆ।

I really want to pass my immense thanks to S. Sukhpal singh Khaira g and his Team for Promoting Educated Youth Prof. Komal gurnoor singh as a Spokesperson of the Punjabi Ekta Party.

About her turning an Punjabi Ekta Party supporter, she said: “I was inspired by the Jan Lokpal movement and started following the party about one-and-a-half-years ago.”She Is Very Honest And Talented Girl.

Navjot Kaur Lambi (President Student Wing),Navjot Kaur Lambi Punjabi Ekta Party Images,Navjot Kaur Lambi Punjabi Ekta Party  Photos,Navjot Kaur Lambi Punjabi Ekta Party  President,Navjot Kaur Lambi Punjabi Ekta Party Wallpapers

Navjot Kaur Lambi Punjabi Ekta Party Student President,Navjot Kaur Lambi Biography,Navjot Kaur Lambi 2019 Party,Navjot Kaur Lambi Bio,Navjot Kaur Lambi Support,Navjot Kaur Lambi And Sukhpal Khaira,Navjot Kaur Lambi  Sukhap Khaira Images,Navjot Kaur Lambi And  Punjabi Ekta Party, Punjabi Ekta Party And Navjot Kaur Lambi

LEAVE A REPLY

Please enter your comment!
Please enter your name here